Shair-O-Shayari

Profile photo

Profile photo

Brief description

Expressing OneSelf Could Be Challenging!!!

Introduction

Expressing OneSelf Could Be Challenging!
But I Guez We Can All Atleat Try ...

Rajbir
Thursday 22nd October 2009, 9:45am
ਜਿਸ ਦਿਲ ਦੇ ਅੰਦਰ ਵਸਦਾ ਓਹ, ਉਸਦੇ ਟੁਕੜੇ ਕਿੰਜ ਹੋਣ ਦੇਯਾਂ.. ਜਿਨ੍ਹਾ ਅਖੀਆਂ ਚ ਵਸਦਾ ਹੈ ਓਹ, ਦਸ ਓਹਨਾ ਨੂ ਕਿੱਦਾਂ ਮੈਂ ਰੋਣ ਦੇਯਾਂ.....
Nav Benipal
Friday 9th October 2009, 4:13am
ਹੁੰਦਾ ਪਿਆਰ ਤੇ ਧੜਕਨ ਦਾ ਸਬੰਧ ਕੋਈ... ਐਵੀਂ ਦੋਸਤ ਨੀਂ ਦਿਲਾਂ ਵਿਚ ਵੱਸ ਜਾਂਦੇ... ਖਾਸ ਦੋਸਤ ਹੀ ਹੁੰਦੇ ਨੇ ਰੂਪ ਰੱਬ ਦਾ... ਲੋਕੀਂ ਸਾਰੇ ਨੀਂ ਦਿਲਾਂ ਨੂੰ ਜਚ ਜਾਂਦੇ...
Soniya Gill
Thursday 8th October 2009, 7:35pm
ਕਿੰਨੇ ਚੰਗੇ ਸੀ ਓਹ ਦਿਨ ਜਦ ਤੁਸੀਂ ਹੁੰਦੇ ਸੀ ਨਾਲ ਸਾਡੇ , ਨੈਨਾ ਵਿਚ ਆ ਜਾਂਦੇ ਨੇ ਹੰਜੂ ਓਹਨਾ ਦਿਨਾ ਨੂ ਯਾਦ ਕਾਰ k ਜ਼ਿੰਦਗੀ ਤੋ ਹੁਣ ਕੋਈ ਸ਼ਿਕਾਯਤ ਨਹੀ ਇਕ ਗਲ ਪੂਛਨਾ ਚਾਹੁੰਦੇ ਹਾਂ ਕੀ ਮਿਲਯਾ ਤੁਹਾਨੂ ਸਾਨੂ ਬਰਬਾਦ ਕਰਕੇ .........................................................ਗਿੱਲ
Share this Page
Share/Bookmark


OUR SPONSORS







Featured Members


COMING SOON!