Introduction
#########################
ਪੰਜਾਬ ਦੇ ਵਿਰਸੇ ਦੀ ਤਰਜਮਾਨੀ ਕਰਦਾ
ਸਰਦਾਰੀ ਕਲੱਬ ਪੰਜਾਬ
#########################
~!~ ਟੇਢੀ ਪੱਗ ਦਿਆਂ ਪੇਚਾਂ 'ਚੋਂ ਅਣਖਾਂ ਦੀ ਕੰਧ ਦਿਸੇ ~!~
~!~ ਊਧਮ ਸਿੰਘ ਦਾ ਪਿਸਟਲ ਜਾਂ ਢੱਠੀ ਸਰਹਿੰਦ ਦਿਸੇ ~!~
~!~ ਉਹ ਹੌਸਲਿਆ ਵਿੱਚ ਬਾਜ਼ਾਂ ਜਿਹੀ ਉਡਾਰੀ ਬਣੀ ਰਹੇ ~!~
~!~ ਰੱਬ ਕਰਕੇ ਪੰਜਾਬੀਆ ਦੀ ਸਰਦਾਰੀ ਬਣੀ ਰਹੇ ~!~