Ranvir Singh Sandhu

Brief description

Ranvir Singh Sandhu " The Cool Boy with Cool Nature and i feel Happy whenever Help Someone"

Who am I?

ਮੇਰੇ ਦੋਸਤ ਕਹਿੰਦੇ ਨੇ
ਮੈਂ ਦੂਜੇ ਲੋਕਾਂ ਤੋਂ
ਬਹੁਤ ਵੱਖਰਾ ਹਾਂ

ਮੈਨੂੰ ਕੱਚੇ ਅਨਾਰ
ਚੰਗੇ ਲਗਦੇ ਹਨ

ਮੈਨੂੰ ਧੁੱਪਾਂ ਤੋਂ ਡਰ ਲਗਦਾ ਹੈ

ਮੈਨੂੰ ਮੋਲ੍ਹੇਧਾਰ ਮੀਂਹ
ਤੇਜ਼ ਵਗਦੀਆਂ ਹਵਾਵਾਂ
ਅਤੇ ਝੱਖੜਾਂ ਨਾਲ
ਬਹੁਤ ਮੋਹ ਹੈ,

ਮੈਨੂੰ ਪੂਰਨਮਾਸ਼ੀ ਦੀ ਰਾਤ ਨਾਲੋਂ
ਮੱਸਿਆ ਦੀ ਰਾਤ
ਦੇ ਗਲ ਲੱਗ ਕੇ
ਬਹੁਤ ਨਿੱਘ
ਮਿਲਦਾ ਹੈ

ਮੈਨੂੰ ਪੱਕੇ ਰਾਹਾਂ ਨਾਲੋਂ
ਕੱਚੇ ਰਾਹਾਂ ਦੀਆਂ
ਉੱਬਲਦੀਆਂ ਧੂੜਾਂ 'ਤੇ
ਨੰਗੇ ਪੈਰੀਂ ਤੁਰਨਾ
ਅਤੇ ਪੈਰਾਂ 'ਚ ਪਏ
ਛਾਲਿਆਂ ਦੀ ਪੀੜ ਨੂੰ ਮਾਨਣਾ
ਦਿਲਚਸਪ ਲਗਦਾ ਹੈ

ਕੁਝ ਵਿਗੜਣ 'ਤੇ
ਮੈਂ ਕਿਸਮਤ ਨਾਲੋਂ
ਆਪਣੇ ਆਪ ਨੂੰ ਇਲਜ਼ਾਮ ਦੇਣਾ
ਜ਼ਿਆਦਾ ਪਸੰਦ ਕਰਦਾ ਹਾਂ

ਦੋਸਤ ਕਹਿੰਦੇ ਹਨ
ਮੈਂ ਅਜੀਬ ਇਨਸਾਨ ਹਾਂ
ਪਤਾ ਨਹੀਂ ਕਿਉਂ
ਮੈਂ ਬਹੁਤੇ ਲੋਕਾਂ ਤੋਂ
ਇੰਨਾ ਵੱਖਰਾ ਹਾਂ .....


ਮਾਣ ਨਿਮਾਣੇ ਨੂੰ ਜੋ ਮਿਲਿਆ ਰੱਬਾ, ਸਭ ਤੇਰੀ ਰਹਿਮਤ ਕਰਕੇ ਹੈ....
ਰਾਜ਼ੀ ਤੇਰੀ ਰਜ਼ਾ 'ਚ ਰਹਿਕੇ, ਤੁਰ ਜਾਣਾ ਅੱਜ ਜਾਂ ਭਲਕੇ ਹੈ....

Interests

PhotoShop Art....Chatting with Gals...

Main Skills

Telecom Engineer

Kuljot Grewal
Wednesday 31st December 2008, 7:43pm
Share this Page
Share/Bookmark


OUR SPONSORS







Featured Members


COMING SOON!