Introduction
ਰਾਂਝਾ - ਸਾਡਾ ਧੀਦੋ ਰਾਂਝਾਂ, ਇਹ ਤਖਤ ਹਜ਼ਾਰੇ ਦੇ ਰਾਂਝੇ ਦਾ ਕੋਈ ਰਿਸ਼ਤੇਦਾਰ ਤਾਂ ਨਹੀਂ .. ਪਰ ਬੇਪ੍ਰਵਾਹੀ, ਮਸਤ ਜਿੰਦਗੀ ਤੇ ਬੰਨ੍ਹਾਂ ਤੋਂ ਪਰ੍ਹੇ ਖੁਲੇ ਆਕਾਸ਼ ਵਿੱਚ ਉਡਾਰੀਆ ਲਾਉਂਦਾ ਸਦਾ ਹਸਦਾ, ਕਿਸੇ ਨਾ ਕਿਸੇ ਤੇ ਤਵਾ ਲਾਉਂਦਾ ਬਾਘੀਆ ਪਾਉਂਦਾ ਆਪਣੇ ਚੁਫੇਰੇ ਰੌਣਕ ਲਾਈ ਰੱਖਦਾ ਹੈ।
ਕੋਟਕਪੂਰੇ ਵਿੱਚ ਜੰਮਿਆ ਰਾਂਝਾ ਕੋਟ ਟੱਪਣ ਦਾ ਬਹੁਤ ਮਾਹਰ ਹੈ। ਰਾਂਝੇ ਆਪਣੀ ਜ਼ਿੰਦਗੀ ਵਿੱਚ ਬਹੁਤ ਦੋਸਤ ਬਣਾਏ ਹਨ ਅਤੇ ਬਹੁਤ ਲੋਕ ਇਹਦੀ ਮਸਤੀ ਤੇ ਬੇਪਰਵਾਹੀ ਦੇ ਫੈਨ ਹਨ।
ਇਹ ਸਮੂਹ ਰਾਂਝੇ ਦੇ ਫੈਨਾਂ, ਦੋਸਤਾਂ, ਮਿਤਰਾਂ ਅਤੇ ਸਹੇਲੀਆ(:P) ਲਈ ਹੈ।
Send Picture Codes to your Friends