Who am I?
ਤੂਫਾਨੋਂ ਕੀ ਸਰਗਰਮੀਓਂ ਨੇਂ ਹਮੇਂ ਪਾਲਾ ਹੈ,
ਮੇਰਾ ਹਰ ਚਲਨ ਦੁਨੀਆ ਸੇ ਨਿਰਾਲਾ ਹੈ,
ਜਿਨਹੀ ਹਾਦਸੋਂ ਸੇ ਮਰ ਜਾਤੇ ਹੈਂ ਲੋਗ,
ਮੁਝੇ ੳਨਹੀ ਹਾਦਸੋਂ ਨੇ ਪਾਲਾ ਹੈ....
~^~*~^~*~^~*~^~*~^~*~^~*~^~
ਉਸ ਪਿਆਰ ਦੀ ਮੈੰਨੂ ਚਾਹ ਨਹੀਂ...
ਮੁੱੜ ਕੇ ਜਿੱਸ ਨੇ ਮੁੱਕ ਜਾਨਾ...
ਉਸ ਯਾਰ ਦੀ ਮੈੰਨੂ ਤਾੰਘ ਨਹੀ...
ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ...
ਚਾਹੁੰਦਾ ਹਾਂ ਅਜਿਹਾ ਹਮਸਫ਼ਰ...
ਮੰਜ਼ਲ ਤੱਕ ਜੋ ਸਾਥ ਨਿਭਾਏ...
ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ...
ਐਸਾ ਪਿਆਰ ‘ਮੇਰੇ’ ਨਾਲ ਪਾਏ.....
Send Picture Codes to your Friends | Submit & Send Ur Own Picture Codes to Ur Friends