HarkaranSingh

Profile photo

Profile photo

Who am I?

ਮੈਂ ਇੱਕ ਕਤਰਾ ਛੌਟਾ ਜਿਹਾ
ਦਰਿਆ ਦੇ ਨਾਲ ਜੌ ਵਹਿੰਦਾ ਹਾਂ...
ਨਾ ਕੌਈ ਮੇਰੀ ਖਵਾਇਸ਼ ਏ
ਬਸ ਉਹਦੀ ਰਜ਼ਾ ਚ' ਹੀ ਰਹਿੰਦਾ ਹਾਂ...
ਇਸ ਦੁਨਿਆ ਵਿੱਚ ਅੱਜ ਸਭ ਦੁਖੀ ਨੇ
ਪਰ ਮੈਂ ਪਾਗਲ ਐਵੇ ਹੀ ਖੁਸ਼ ਰਹਿੰਦਾ ਹਾਂ...
ਝੂਠ ਦੀ ਇਸ ਬਸਤੀ ਵਿਚ..
ਸੱਚੀਆ ਗਲਾਂ ਕਹਿੰਦਾ ਹਾਂ...
ਪਤਾ ਨਹੀ ਕਿਉ ਰੌੰਦੇ ਨੇ ਲੌਕੀ ਇਥੇ
ਇਹੌ ਸੌਚ ਕੇ ਹੱਸਦਾ ਰਹਿੰਦਾ ਹਾਂ..
ਜੱਦ ਦਰਦ ਕੌਈ ਕਿਸੇ ਦਾ ਸਮਝ ਸਕਦਾ ਨਹੀ
ਫਿਰ ਛੱਡ ਲੌਕਾਂ ਨੂੰ ਕਲਾ ਹੀ ਤੂਰ ਪੈਦਾਂ ਹਾਂ...
ਮਤਲੱਬੀ ਲੌੜ ਪੈਣ ਤੇ ਸਾਥ ਉਤੌ - ਉਤੌ ਦਿੰਦੇ ਨੇ
ਹੁੰਦਾ ਦਿਲਾ ਚ' ਪਿਆਰ ਭੌਰਾ ਨਹੀ ਇਹੌ ਹੀ ਕਹਿੰਦਾ ਹਾਂ...
ਵਕਤ ਨੇ ਦੁਨਿਆ ਘੁਮਾ ਛੱਡੀ..
ਇੱਥੇ ਕਿਹੜਾ ਆਪਣਾ ਕਿਹੜਾ ਬੇਗਾਨਾ ਇਹੌ ਹੀ ਲੱਭਦਾ ਰਹਿੰਦਾ ਹਾਂ..
ਪਤਾ ਏ ਹੰਝੂਆ ਦੀ ਭਾਸ਼ਾ ਕਿਸੇ ਨਹੀ ਸਮਝਨੀ..
ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾਂ...

Interests

bhangra, poetry, short stories

HarkaranSingh
Friday 27th March 2009, 7:45am
ਉਸਦੇ ਸੰਗ ਦਿਨ 'ਅੱਜ' ਦਾ ਖੁਸ਼ੀਆਂ ਭਰਿਆ ਸੀ 'ਕੱਲ' ਉਸ ਕੋਲੋਂ ਆਏ, ਆ ਕੇ ਵਿੱਛੜ ਗਏ ਮੈਂ 'ਮੇਰੀ' ਤੇ 'ਉਸਦੀ' ਕਹਾਣੀ ਲਿਖਦਾ ਹਾਂ ਇਕ ਦੂਜੇ ਨੂੰ ਕਿੰਝ ਤੜਪਾ ਕੇ ਵਿੱਛੜ ਗਏ ਚਾਹਤ ਦੇ ਨਾਲ ਇਸ ਜਗ ਤੇ ਕੁੱਝ ਮਿਲਦਾ ਨਹੀਂ ਐਵੇਂ ਇਕ - ਦੂਜੇ ਨੂੰ ਚਾਹ ਕੇ ਵਿੱਛੜ ਗਏ ਸਭ ਪੁੱਛਦੇ ਮੈਨੂੰ ਤੂੰ ਕੀ ਪਿਆਰ ਚੋਂ ਖੱਟਿਆ ਹੈ ਉਹ ਮੇਰੇ ਹੱਥ 'ਕਲਮ' ਫੜਾ ਕੇ ਵਿੱਛੜ ਗਏ
Share this Page
Share/Bookmark


OUR SPONSORS







Featured Members


COMING SOON!