doll rules

Profile photo

Brief description

palak sharma

Town

khanna [pb]

Who am I?

нммммммм.....

ab mai apni taarif mai kya kahu....haan my frdz says tht i m a good frd....nnnn ....i m quite talkative....jab mai bolna start karti hun to achey achon ki bolti band ho jaati hai ...hahaha..waise i m damn cute.....i believe in frnd in need is a frnd indeed...but kabhi kabhi mai thodi emotional bhi ho jaati hun....aur ye sabko nahi pata ...........aur haan short tempered bhi hun.................chand taare tod lau saari duniya per mein chau.......bas itna sa khawaab hai.......



ਜਦ ਬੱਚਿਆਂ ਦੇ ਹਥਾਂ ਚੋਂ ਰੋਟੀ ਕਾਂ ਖੋਵਣ...
ਮਮਤਾ ਵਾਲੇ ਬੂਹੇ ਮਾਸੀਆਂ-ਚਾਚੀਆਂ ਜਦ ਢੋਵਣ...
ਜਦੋਂ ਪਿਆਰ ਦੀ ਥਾਂ "ਮਤਰੇ-ਈਆਂ" ਗਾਲਾਂ ਵਾਹੁੰਦੀਆਂ ਨੇਂ...
ਫ਼ਿਰ ਰੱਬ ਤੋਂ ਪਹਿਲਾਂ ਮਾਂਵਾਂ ਚੇਤੇ ਆ‌ਉਂਦੀਆਂ ਨੇਂ....||

ਜਦ ਵਿੱਚ ਪ੍ਰਦੇਸਾਂ ਰਖੜੀਓਂ ਸੁੰਨਾਂ ਗੁੱਟ ਹੋਵੇ...
ਫ਼ਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾਂ ਚੁੱਪ ਹੋਵੇ...
ਜਦੋਂ ਮਾਰ ਉਡਾਰੀ ਦੂਰ ਜਾ ਡੇਰੇ ਲਾਉਂਦੀਆਂ ਨੇਂ...
ਫ਼ਿਰ ਰੱਬ ਤੋਂ ਪਹਿਲਾਂ ਭੈਣਾਂ ਚੇਤੇ ਆ‌ਉਂਦੀਆਂ ਨੇਂ....||

ਜਦ ਕੋ‌ਈ ਕੱਲਮ-ਕੱਲਾ ਛਵੀ‌ਆਂ ਦੇ ਵਿੱਚ ਘਿਰ ਜਾਵੇ...
ਬੋਲ ਸ਼ਰੀਕ ਦਾ ਸੀਨੇ ਆਰੀ ਵਾਂਗੂੰ ਫ਼ਿਰ ਜਾਵੇ...
ਜਦੋਂ ਯਾਰ-ਗੱਦਾਰ ਕੋ‌ਈ ਪੁਠੇ ਚੰਦ ਚੜਾ‌ਉਂਦੇ ਨੇਂ...
ਫ਼ਿਰ ਰੱਬ ਤੋਂ ਪਹਿਲਾਂ ਵੀਰੇ ਚੇਤੇ ਆ‌ਉਂਦੇ ਨੇਂ....||

ਜਦ ਕੋ‌ਈ ਵਿੱਚ ਪ੍ਰਦੇਸ ਦੇ ਮੋਢਾ ਥਪ-ਥਪਾ ਦੇਵੇ...
ਜਾਂ ਕੋ‌ਈ ਸਿ‌ਆਣਾ-ਬੰਦਾ ਪੁੱਤਰ ਆਖ ਬੁਲਾ ਦੇਵੇ...
ਜਦੋਂ ਹਿੱਕ ਨਾਲ ਲਾ ਬਜੁਰਗ ਕੋ‌ਈ ਪਿ‌ਆਰ ਜਤਾ‌ਉਂਦਾ ਏ...
ਫ਼ਿਰ ਰੱਬ ਤੋਂ ਪਹਿਲਾਂ ਬਾਪੂ ਚੇਤੇ ਆ‌ਉਂਦਾ ਏ....||

Interests

MAKING NEW FRIENDS

Main Skills

M A STUDENT OF COMPANY SECRETARIAT

Nav Benipal
Thursday 17th December 2009, 10:15pm
Welcome ਬੈਕ ਆਫਟਰ ਸੋ ਲੋਂਗ :)
taranjeet
Thursday 5th November 2009, 1:08am
hello ਜi eh ki hai yaar please add me
Share this Page
Share/Bookmark


OUR SPONSORS







Featured Members


COMING SOON!